DES PANJAB Des punjab E-paper
Editor-in-chief :Braham P.S Luddu, ph. 403-293-9393
ਕੈਲਗਿਰੀ ਕਲਚਰਲ ਐਸੋਸੀਏਸ਼ਨ ਵੱਲੋਂ 'ਲੋਕ ਕੀ ਕਹਿਣਗੇ' ਦੇ ਬੈਨਰ ਹੇਠ ਸਲਾਨਾ ਸਮਾਗਮ 18 ਨਵੰਬਰ ਨੂੰਕੈਨੇਡਾ: ਘੱਟ ਆਮਦਨ ਵਾਲੇ ਨਾਗਰਿਕਾਂ ਲਈ ਪ੍ਰੀਮੀਅਰ ਡੱਗ ਫੋਰਡ ਵੱਲੋਂ ਟੈਕਸਾਂ ਵਿੱਚ ਕਟੌਤੀਲੰਦਨ ਦੀਆਂ ਸੜਕਾਂ 'ਤੇ ਸੁੱਤੇ ਪਏ ਮਰ ਰਹੇ ਬੇਘਰੇ ਪ੍ਰਵਾਸੀ ਪੰਜਾਬੀਨਵੇਂ ਨੇਵੀ ਅੱਡੇ ਦੇ ਵਿਕਾਸ ਲਈ ਆਸਟ੍ਰੇਲੀਆਈ ਫੌਜ ਨਾਲ ਹੱਥ ਮਿਲਾਏਗਾ ਅਮਰੀਕਾਭਾਰਤ ਅਮਰੀਕਾ ਕੋਲੋਂ ਖਰੀਦ ਰਿਹੈ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ
mela
ਕੈਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰ ਸਰੀ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖ਼ਤ...
ਕੈਨੇਡਾ: ਘੱਟ ਆਮਦਨ ਵਾਲੇ ਨਾਗਰਿਕਾਂ ਲਈ...

ਓਨਟਾਰੀਓ, ਘੱਟ ਆਮਦਨ ਵਾਲੇ ਨਾਗਰਿਕਾਂ ਲਈ ਪ੍ਰੀਮੀਅਰ ਡੱਗ ਫੋਰਡ ਵੱਲੋਂ ਟੈਕਸਾਂ ਵਿੱਚ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕਿਰਾਏ ਸਬੰਧੀ ਨਿਯੰਤਰਣ, ਵਾਤਾਵਰਣ, ਕਮਜ਼ੋਰ ਬੱਚਿਆਂ ਤੇ...

ਓਟਾਵਾ, ਕੈਨੇਡਾ ਦੇ ਡਾਕ ਸੇਵਾ ਵਿਭਾਗ ਨੇ ਸ਼ੁੱਕਰਵਾਰ ਨੂੰ ਦੁਨੀਆ ਅੱਗੇ ਅਪੀਲ ਕੀਤੀ ਹੈ ਕਿ ਲੋਕ ਫਿਲਹਾਲ ਡਾਕ ਅਤੇ ਪਾਰਸਲ ਰਾਹੀਂ ਕੋਈ ਵੀ ਸਾਮਾਨ ਜਾਂ ਚਿੱਠੀ ਉਨ੍ਹਾਂ ਦੇ ਦੇਸ਼ 'ਚ ਨਾ...

ਕੈਨੇਡਾ : ਟੋਰਾਂਟੋ ਦੇ ਬਹੁਤ ਹੀ ਮਿਆਰੀ...

ਟੋਰਾਂਟੋ, ਟੋਰਾਂਟੋ ਦੇ ਬਹੁਤ ਹੀ ਮਿਆਰੀ ਪ੍ਰਾਈਵੇਟ ਸਕੂਲ ਵਿੱਚ ਹੋਏ ਕਥਿਤ ਜਿਨਸੀ ਹਮਲੇ ਦੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਇਸ ਸਕੂਲ ਵੱਲੋਂ ਇਹ...

ਕੈਨੇਡਾ : ਸਾਡੀ ਸਰਕਾਰ ਲਈ ਆਉਣ ਵਾਲਾ ਸਮਾਂ ਵੀ...

ਓਨਟਾਰੀਓ, ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦਾ ਕਹਿਣਾ ਹੈ ਕਿ ਉਸ ਵੱਲੋਂ ਪ੍ਰੋਵਿੰਸ ਦੇ ਘਾਟੇ ਨੂੰ 500 ਮਿਲੀਅਨ ਡਾਲਰ ਘਟਾ ਦਿੱਤਾ ਗਿਆ ਹੈ। ਸਰਕਾਰ ਇਹ ਵੀ ਆਖ ਰਹੀ ਹੈ...

ਸਿੱਧੂ ਦੀ ਜਾਨ ਨੂੰ ਖ਼ਤਰਾ..!, ਸੁਰੱਖਿਆ...

ਨਵੀਂ ਦਿੱਲੀ: ਨਵਜੋਤ ਸਿੰਘ ਸਿੱਧੂ ਦੀ ਜਾਨ ਨੂੰ ਖ਼ਤਰੇ ਦਾ ਹਵਾਲਾ ਦਿੰਦਿਆਂ ਕਾਂਗਰਸ ਨੇ ਕੇਂਦਰ ਤੋਂ ਉਨ੍ਹਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਸਿੱਧੂ ਇਸ ਸਮੇਂ ਤਿੰਨ ਵਿਧਾਨ...

ਮੁੱਖ ਮੰਤਰੀ-ਪੰਜਾਬ ਦੇ ਸਿਆਸੀ ਸਲਾਹਕਾਰ ਕਰਨ...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਸ੍ਰੀ ਕਰਨ ਪਾਲ ਸਿੰਘ ਸੇਖੋਂ ਦਾ ਬੀਤੀ ਰਾਤ ਮਿਸਰ (ਇਜਿਪਟ) 'ਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਉਹ...

ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਨਹੀਂ ਰਹੇ

1971 'ਚ ਪਾਕਿਸਤਾਨ ਨਾਲ ਹੋਈ ਭਾਰਤ ਦੀ ਜੰਗ ਦੇ ਨਾਇਕ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਦਾ ਅੱਜ ਸਵੇਰੇ 9:00 ਵਜੇ ਦੇਹਾਂਤ ਹੋ ਗਿਆ। ਉਹ 78 ਵਰ੍ਹਿਆਂ ਦੇ ਸਨ। ਉਨ੍ਹਾਂ ਮੋਹਾਲੀ...

SIT 'ਚ ਪੰਜਾਬ ਸਰਕਾਰ ਦਾ ਕੋਈ ਦਖ਼ਲ ਨਹੀਂ:...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਵੇਲੇ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਪੁਲਿਸ ਗੋਲੀਕਾਂਡਾਂ ਦੀ ਪਰਖ-ਪੜਚੋਲ ‘ਵਿਸ਼ੇਸ਼ ਜਾਂਚ ਟੀਮ' (SIT -...

ਲੰਡਨ— ਵਿਵਾਦਗ੍ਰਸਤ ਪੈਨਲਟੀ 'ਤੇ ਨੇਮਾਰ ਦੇ ਗੋਲ ਦੀ ਮਦਦ ਨਾਲ ਬ੍ਰਾਜ਼ੀਲ ਨੇ ਤਣਾਅਪੂਰਨ ਦੋਸਤਾਨਾ ਮੈਚ 'ਚ ਉਰੂਗਵੇ ਨੂੰ 1-0 ਨਾਲ ਹਰਾ ਦਿੱਤਾ। ਬ੍ਰਾਜ਼ੀਲ ਦੇ...
ਤਾਜਾ ਖ਼ਬਰਾਂ
ਮੈਲਬੌਰਨ , ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇਕ ਲੜਕੀ ਨੇ ਬਹਾਦੁਰੀ ਦਿਖਾਉਂਦਿਆਂ ਆਪਣੇ 4 ਭੈਣ-ਭਰਾਵਾਂ ਦੀ ਜਾਨ ਬਚਾਈ। ਅਧਿਕਾਰੀਆਂ ਨੇ ਇਸ 12 ਸਾਲ ਲੜਕੀ ਨੂੰ 'ਹੀਰੋ' ਦਾ ਨਾਮ ਦਿੱਤਾ ਹੈ। ਅਸਲ ਵਿਚ ਮੈਲਟਨ ਵਿਚ ਅਰੁਮਾ ਐਵੀਨਿਊ ਘਰ ਦੇ ਗੈਰਾਜ ਵਿਚ ਅੱਗ ਲੱਗ ਗਈ ਸੀ। ਇਹ ਸਮਝਿਆ ਜਾਂਦਾ ਹੈ ਕਿ ਉਸ ਸਮੇਂ...
ਚੇਨਈ: ਦੇਰ ਰਾਤ ਤਮਿਲਨਾਡੂ ਦੇ ਨਾਗਾਪਟਿਨਮ ਇਲਾਕੇ ਵਿੱਚ ਤੂਫਾਨ ‘ਗਜ’ ਨੇ ਦਸਤਕ ਦਿੱਤੀ। ਇਸ ਦੇ ਨਾਲ ਹੀ ਤੇਜ਼ ਬਾਰਸ਼ ਵੀ ਸ਼ੁਰੂ ਹੋ ਗਈ। ਤੂਫਾਨ ਦੇ ਪਹੁੰਚਣ ਦੌਰਾਨ ਇਸ ਦੀ ਰਫ਼ਤਾਰ 100 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਸੀ ਜੋ ਵਧ ਕੇ 120 ਕਿਲੋਮੀਟਰ ਪ੍ਰਤੀ ਘੰਟਾ ਤਕ ਪੁੱਜ ਗਈ। ਸੂਬਾ ਸਰਕਾਰ ਨੇ ਤੂਫਾਨ ਦੀ...
ਨਵੀਂ ਦਿੱਲੀ: 1984 ਸਿੱਖ ਕਤਲੇਆਮ ਮਾਮਲੇ ਵਿੱਚ ਅੱਜ ਵੱਡੀ ਖ਼ਬਰ ਆਈ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਗਵਾਹ ਨੇ ਮੁਲਜ਼ਮ ਸੱਜਣ ਕੁਮਾਰ ਦੀ ਸ਼ਨਾਖ਼ਤ ਕੀਤੀ ਤੇ ਪਹਿਲੀ ਨਵੰਬਰ ਦੌਰਾਨ ਉਸ ਦੀ ਨਿਸ਼ਾਨਦੇਹੀ ਬਾਰੇ ਵੀ ਦੱਸਿਆ। ਅਦਾਲਤ ਨੇ ਅਗਲੀ ਸੁਣਵਾਈ 20 ਨਵੰਬਰ ਨੂੰ ਰੱਖੀ ਹੈ।....
ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀਰਵਾਰ ਨੂੰ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਸਰਕਾਰ ਵਾਅਦੇ ਮੁਤਾਬਕ ਮਰਾਠਾ ਵਰਗ ਦੇ ਲਈ ਨੌਕਰੀਆਂ ਅਤੇ ਪੜ੍ਹਾਈ 'ਚ ਰਾਖਵਾਂਕਰਨ 'ਤੇ ਆਪਣਾ ਵਾਅਦਾ ਪੂਰਾ ਕਰੇਗੀ। ਅਹਿਮਦਨਗਰ 'ਚ ਉਨ੍ਹਾਂ ਕਿਹਾ ਕਿ ਮੈਂ ਮਰਾਠਾ ਵਰਗ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ...
ਸ੍ਰੀਨਗਰ: ਬਦਲਦੇ ਮੌਸਮ ਕਰਕੇ ਜੰਮੂ-ਕਸ਼ਮੀਰ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਤਕ ਹਰ ਪਹਾੜ ‘ਤੇ ਬਰਫ ਦੀ ਚਿੱਟੀ ਚਾਦਰ ਵਿੱਛੀ ਨਜ਼ਰ ਆ ਰਹੀ ਹੈ। ਬਰਫਬਾਰੀ ਨਾਲ ਪਹਾੜੀ ਖੇਤਰਾਂ ਦਾ ਮੌਸਮ ਕਾਫੀ ਵਧੀਆ ਹੋ ਗਿਆ ਹੈ ਪਰ ਇਸ ਦੇ ਨਾਲ ਹੀ ਉੱਥੇ ਰਹਿਣ ਵਾਲੇ ਲੋਕਾਂ ਲਈ ਹਾਲਾਤ ਮੁਸ਼ਕਲ ਹੋ ਗਏ ਹਨ।...

Des punjab
Shane e punjab
Des punjab